¡Sorpréndeme!

ਫ਼ਿਲਮਾਂ ਨਾਲੋਂ ਘੱਟ ਨਹੀਂ ਇਹ ਕਹਾਣੀ, 35 ਸਾਲਾਂ ਬਾਅਦ ਵਿਛੜੇ ਮਾਂ-ਪੁੱਤ ਦਾ ਹੋਇਆ ਮਿਲਾਪ |OneIndia Punjabi

2023-07-27 0 Dailymotion

ਇਹ ਕਹਾਣੀ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ, ਜੀ ਹਾਂ ਤੁਸੀਂ ਫ਼ਿਲਮਾਂ 'ਚ ਦੇਖਿਆ ਹੋਵੇਗਾ ਕਿ ਲੰਬੇ ਸਮੇਂ ਤੋਂ ਵਿਛੜੇ ਪਰਿਵਾਰਿਕ ਮੈਂਬਰ ਮਿਲਦੇ ਹਨ ਤੇ ਅਜਿਹੀ ਇੱਕ ਘਟਨਾ ਅਸਲੀਅਤ 'ਚ ਵਾਪਰੀ ਹੈ | 35 ਸਾਲ ਦੇ ਲੰਬੇ ਵਿਛੋੜੇ ਤੋਂ ਬਾਅਦ ਮਾਂ-ਪੁੱਤ ਦਾ ਮਿਲਾਪ ਹੋਇਆ ਹੈ | ਦਰਅਸਲ ਜਗਮੀਤ ਨਾਮਕ ਨੌਜਵਾਨ ਜੋ 35 ਸਾਲ ਪਹਿਲਾਂ ਆਪਣੀ ਮਾਂ ਤੋਂ ਦੂਰ ਹੋ ਗਿਆ ਸੀ ਤੇ ਉਸਨੂੰ ਕਿਹਾ ਗਿਆ ਸੀ ਕਿ ਉਸਦੇ ਮਾਤਾ-ਪਿਤਾ ਸੜਕ ਹਾਦਸੇ ਦੌਰਾਨ ਮੌਤ ਹੋ ਚੁਕੀ ਹੈ ਪਰ ਇੱਕ ਦਿਨ ਅਚਾਨਕ ਉਸਨੂੰ ਪਤਾ ਲਗਦਾ ਹੈ ਕਿ ਉਸਦੇ ਮਾਤਾ ਜਿਉਂਦੇ ਹਨ ਤੇ ਜਦੋਂ ਉਹ ਹੜ ਪੀੜਤਾਂ ਦੀ ਸੇਵਾ ਕਰਨ ਪੁੱਜਾ ਤਾਂ ਜਗਮੀਤ ਸਿੰਘ ਦਾ ਆਪਣੀ ਮਾਤਾ ਨਾਲ ਉੱਥੇ ਮਿਲਾਪ ਹੋ ਗਿਆ ਤੇ ਉਹ ਬੇਹੱਦ ਭਾਵੁਕ ਹੋ ਜਾਂਦੇ ਹਨ | ਪੂਰੀ ਕਹਾਣੀ ਕੀ ਹੈ, ਆਓ ਸੁਣਦੇ ਹਾਂ ਜਗਮੀਤ ਦੀ ਜ਼ੁਬਾਨੀ |
.
This story is no less than the movies, the reunion of separated mother and son after 35 years.
.
.
.
#batalanews #punjabnews #punjab